Ik constable nu hoye corona virus

ਮਾਨਸਾ ਵਿੱਖੇ ਪੁਲਿਸ Constable ਵਿੱਚ ਪਾਇਆ ਗਿਆ ਕੋਰੋਨਾ ਟੈਸਟ postive.
ਪੁਲਿਸ ਮੁਲਾਜ਼ਮ ਹੋਲਾ ਮੋਹੱਲਾ ਤੇ ਗਿਆ ਸੀ,
ਜਿੱਥੇ ਨਵਾਂ ਸ਼ਹਿਰ ਦੇ ਬਾਬਾ ਜੀ ਵੀ ਗਏ ਸਨ ਜੋ ਪੰਜਾਬ ਵਿੱਚ ਹੋਈ ਪਹਿਲੀ ਮੌਤ ਸੀ,
ਹੁਣ ਸਾਰੇ ਮੁਲਾਜਮਾਂ ਦਾ ਹੋਵੇਗਾ ਟੈਸਟ।
ਬਹੁਤ ਔਖੀ ਏ ਡਿਊਟੀ ਪੁਲਿਸ ਦੀ ਵੀ ਜੀ ਸਲੂਟ ਏ ਜੀ ਦਿਲੋਂ ਤੁਹਾਨੂੰ।

Comments

Popular posts from this blog

ਪਟਿਆਲਾ ਵਾਸੀਆਂ ਲਈ ਇਕ ਸੁਨੇਹਾ

Carona virus total donate money